Waheguru Quotes in Punjabi
The holy book of Sikhs is filled with wisdom and many life teaching lessons which are described in few words in the form of quotes. These were written by wise people and this is a reason some waheguru quotes are difficult to understand. If you are facing any difficulty in understanding these best quotes then please let us know in comments we will help you out.
1. " ਆਪਣੇ ਗ਼ਮ ਦੀ ਨੁਮਾਇਸ਼ ਨਾ ਕਰ, ਆਪਣੇ ਨਸੀਬ ਦੀ ਅਜਮਾਇਸ਼ ਨਾ ਕਰ!
ਜੋ ਤੇਰਾ ਹੈ ਤੇਰੇ ਕੋਲ ਖੁਦ ਆਏਗਾ, ਹਰ ਰੋਜ ਉਸਨੂੰ ਪਾਉਣ ਦੀ ਖਵਾਹਿਸ਼ ਨਾ ਕਰ! "
2. " ਇੱਕ ਤੂੰ ਹੀ ਹੈ ਸਹਾਰਾ ਤੇਰੇ ਬਿਨ ਕੋਈ ਨਾ ਲੱਗੇ ਪਿਆਰਾ, ਵਾਹਿਗੁਰੂ ਜੀ ਮਿਹਰ ਕਰਿਉ। "
3. " ਨਾ ਗਿਣ ਕੇ ਦਿੰਦਾ ਹੈ ਨਾ ਤੋਲ ਕੇ, ਜਦੋ ਵੀ ਮੇਰਾ ਵਾਹਿਗੁਰੂ ਦਿੰਦਾ ਹੈ, ਦਿੰਦਾ ਹੈ ਦਿਲ ਖੋਲ੍ਹ ਕੇ। "
4. " ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ ਜਦੋ ਵੀ ਰੋਈ ਹਾਂ, ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ। "
5. " ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ "
6. " ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ, ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ ।। "
7. " ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ। "
8. " ਡੰਡ ਨਮਸਕਾਰ ਕਰੇ ਜਦੋਂ ਤੇਰਾ ਸਿੱਖ, ਆਪਣਾ ਆਪ ਸਮਰਪਣ ਕਰੇ। ਤੂੰ ਵੀ ਬੜੇ ਪਿਆਰ ਨਾਲ ਉਹਦੇ ਦੁੱਖ ਸਾਰੇ ਹਰ ਲਵੇਂ। "
9. " ਵਾਹਿਗੁਰੂ ਜੀ ਆਪਣੀ ਮਾਇਆਂ ਨੂੰ ਮੋੜ ਲਵੋ, ਮੇੈਨੂੰ ਆਪਨੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ । "
10. " ਦੁੱਖ ਸੁੱਖ ਤਾਂ ਵਾਹਿਗੁਰੂ ਤੇਰੀ ਕੁਦਰਤ ਦੇ ਅਸੂਲ ਨੇ ਬਸ ਇਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ । "
11. " ਹਿੰਮਤ ਨਾ ਹਾਰੋ, ਵਾਹਿਗੁਰੂ ਨਾਮ ਵਿਸਾਰੋ, ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ, ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ, ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ । "
12. " ਸੂਖ ਮੈਂ ਬਹੂ ਸੰਗੀ ਦੁਖ ਮੈਂ ਸੰਗੀ ਨਾ ਕੋਈ ਕਹੁ ਨਾਨਕ ਹਰਿ ਭਜੁ ਮਨਾ, ਅੰਤਿ ਸਹਾਇ ਹੋਈ। "
13. " ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ । ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ । ਵਾਹਿਗੁਰੂ ਜੀ ॥ "
14. " ਹਮਰੀ ਕਰੋ ਹਾਥ ਦੈ ਰੱਛਾ । ਪੂਰਨ ਹੋਇ ਚਿਤ ਕੀ ਇੱਛਾ ॥ "
Waheguru Quotes in English
For the people who live in foreign countries like USA, UK, Canada, they can look at these waheguru quotes in english language for their better day.
1. " Waheguru ji te yakeen oh takat hai jo pathar nu ve heera banna sakde hae "
2. " Jado koi rasta na mile ta sab kush rab te shaad ka sabar karna Sikh "
3. " Sab thek ho jau rabb tay etbaar kar, sab da bhaley lai bandya tu ardaas kar "
4. " Make such spiritual love with guru, even if million of difficulties come, they do not feel "
5. " Always trust in God, He can make from millions to zero from from zero to billions "
6. " God! praise me with your hand and protect me, so that desire of my heart may be fulfilled.
7. " Ekk tuhi apna lagda dateya, eha duniya lagdi prayaen dee "
8. " Jado koi sath nhi dendi, odo bas waheguru sath dinda hai "
9. " Lakh khushian patshaian, je Satguru nadar kare "
10. " Jado tan man dolan lagg jae ta, Waheguru de simran da sahara laya kro loko "
11. " Hey Waheguru, oh milda nhi araam vich, jo skoon hai ter naam vich ।। "
Let us know in comments which Waheguru Quotes from various Sikh Scriptures you like the most.